Modul:number list/data/pa/doc

A Wikiszótárból, a nyitott szótárból
Number Numeral tőszámnév sorszámnév szorzó
0 ਸਿਫਰ (siphr)
1 ਇੱਕ (ek) ਪਹਿਲਾ (pahilā)
2 ਦੋ (do) ਦੂਜਾ (dūjā) ਦੋਹਰਾ (dohrā)
3 ਤਿੱਨ (tin) ਤੀਜਾ (tījā) ਤਿਹਰਾ (tihrā)
4 ਚਾਰ (chār) ਚੌਥਾ (chauthā) ਚਹੁਰਾ (chahurā)
5 ਪੰਜ (pañj) ਪੰਜਵਾਂ (pañjavā̃) ਪੰਜਹੁਰਾ (pañjhurā)
6 ਛੇ (cḥe) ਛੇਵਾਂ (cḥevā̃) ਛਿਗੁਣਾ (cḥiguṇā)
7 ਸੱਤ (sat) ਸਤਵਾਂ (satvā̃)
8 ਅੱਠ (aṭh) ਅਠਵਾਂ (aṭhvā̃)
9 ਨੌਂ (naũ) ਨੌਂਵਾਂ (naũvā̃), ਨੌਂਆਂ (naũā̃)
10 ੧੦ ਦਸ (das) ਦਸਵਾਂ (dasvā̃) ਦਾਹਿਆ (dāhiā)
11 ੧੧ ਗਿਆਰਾਂ (giārā̃) ਗਿਆਰ੍ਹਵਾਂ (giārhavā̃)
12 ੧੨ ਬਾਰਾਂ (bārā̃) ਬਾਰ੍ਹਵਾਂ (bārhavā̃)
13 ੧੩ ਤੇਰਾਂ (terā̃) ਤੇਰ੍ਹਵਾਂ (terhavā̃)
14 ੧੪ ਚੌਦਾਂ (chaudā̃) ਚੌਦ੍ਹਵਾਂ (chaudhavā̃)
15 ੧੫ ਪੰਦਰਾਂ (pandarā̃) ਪੰਦ੍ਹਰਵਾਂ (pandharvā̃)
16 ੧੬ ਸੋਲ਼ਾਂ (soḷā̃) ਸੋਲ਼੍ਹਵਾਂ (soḷhavā̃)
17 ੧੭ ਸਤਾਰਾਂ (satārā̃) ਸਤਾਰ੍ਹਵਾਂ (satārhavā̃)
18 ੧੮ ਅਠਾਰਾਂ (aṭhārā̃) ਅਠਾਰ੍ਹਵਾਂ (aṭhārhavā̃)
19 ੧੯ ਉੱਨੀ (unī) ਉੱਨ੍ਹੀਵਾਂ (unhīvā̃)
20 ੨੦ ਵੀਹ (vīh) ਵੀਹਾਂ (vīhā̃), ਵੀਹਵਾਂ (vīhvā̃)
21 ੨੧ ਇੱਕੀ (ekī) ਇਕ੍ਹੀਵਾਂ (ekhīvā̃)
22 ੨੨ ਬਾਈ (bāē) ਬਾਹਈਆਂ (bāhaīā̃), ਬਾਹਈਵਾਂ (bāhaīvā̃)
23 ੨੩ ਤੇਈ (teē) ਤੇਈਆਂ (teēā̃), ਤੇਈਵਾਂ (teēvā̃)
24 ੨੪ ਚਵ੍ਹੀ (chavhī) ਚਵ੍ਹੀਆਂ (chavhīā̃), ਚਵ੍ਹੀਵਾਂ (chavhīvā̃)
25 ੨੫ ਪੰਝੀ (pañjhī) ਪੰਝੀਆਂ (pañjhīā̃), ਪੰਝੀਵਾਂ (pañjhīvā̃)
26 ੨੬ ਛੱਬੀ (cḥabī) ਛੱਬ੍ਹੀਆਂ (cḥabhīā̃), ਛੱਬ੍ਹੀਵਾਂ (cḥabhīvā̃)
27 ੨੭ ਸਤਾਈ (satāē) ਸਤ੍ਹਾਈਂਵਾਂ (sathāē̃vā̃)
28 ੨੮ ਅਠਾਈ (aṭhāē) ਅਠਾਈਵਾਂ (aṭhāēvā̃)
29 ੨੯ ਉਣੱਤੀ (uṇatī) ਉਣੱਤ੍ਹੀਵਾਂ (uṇathīvā̃)
30 ੩੦ ਤੀਹ (tīh) ਤੀਹਵਾਂ (tīhvā̃)
31 ੩੧ ਇਕੱਤੀ (ekatī) ਇਕੱਤ੍ਹੀਆਂ (ekathīā̃), ਇਕੱਤ੍ਹੀਵਾਂ (ekathīvā̃)
32 ੩੨ ਬੱਤੀ (batī) ਬੱਤ੍ਹੀਆਂ (bathīā̃), ਬੱਤ੍ਹੀਵਾਂ (bathīvā̃)
33 ੩੩ ਤੇਤੀ (tetī) ਤੇਤ੍ਹੀਆਂ (tethīā̃), ਤੇਤ੍ਹੀਵਾਂ (tethīvā̃)
34 ੩੪ ਚੌਤੀ (chautī) ਚੌਤ੍ਹੀਆਂ (chauthīā̃), ਚੌਤ੍ਹੀਵਾਂ (chauthīvā̃)
35 ੩੫ ਪੈਂਤੀ (paentī) ਪੈਂਤ੍ਹੀਆਂ (paenthīā̃), ਪੈਂਤ੍ਹੀਵਾਂ (paenthīvā̃)
36 ੩੬ ਛੱਤੀ (cḥatī) ਛੱਤ੍ਹੀਆਂ (cḥathīā̃), ਛੱਤ੍ਹੀਵਾਂ (cḥathīvā̃)
37 ੩੭ ਸੈਂਤੀ (saentī) ਸੈਂਤ੍ਹੀਵਾਂ (saenthīvā̃)
38 ੩੮ ਅਠੱਤੀ (aṭhatī) ਅਠੱਤੀਵਾਂ (aṭhatīvā̃)
39 ੩੯ ਉਣਤਾਲ਼ੀ (uṇtāḷī) ਉਣਤਾਲ਼ੀਵਾਂ (uṇtāḷīvā̃)
40 ੪੦ ਚਾਲ਼ੀ (chāḷī), ਚਾਲ੍ਹੀ (chālhī) ਚਾਲ੍ਹੀਮਾਂ (chālhīmā̃), ਚਾਲ੍ਹੀਵਾਂ (chālhīvā̃)
41 ੪੧ ਇਕਤਾਲ਼ੀ (ektāḷī) ਇਕਤਾਲ਼ੀਆਂ (ektāḷīā̃), ਇਕਤਾਲ਼ੀਵਾਂ (ektāḷīvā̃)
42 ੪੨ ਬਤਾਲ਼ੀ (batāḷī) ਬਤਾਲ਼੍ਹੀਆਂ (batāḷhīā̃), ਬਤਾਲ੍ਹੀਵਾਂ (batālhīvā̃)
43 ੪੩ ਤਰਤਾਲ਼ੀ (tartāḷī) ਤਰਤਾਲ੍ਹੀਆਂ (tartālhīā̃), ਤਰਤਾਲ੍ਹੀਵਾਂ (tartālhīvā̃)
44 ੪੪ ਚੁਤਾਲ਼ੀ (chutāḷī) ਚੁਤਾਲ੍ਹੀਆਂ (chutālhīā̃), ਚੁਤਾਲ਼੍ਹੀਵਾਂ (chutāḷhīvā̃)
45 ੪੫ ਪੰਜਤਾਲੀ (pañjtālī), ਪੰਤਾਲ਼ੀ (pantāḷī) ਪੰਜਤਾਲ੍ਹੀਆਂ (pañjtālhīā̃), ਪੰਜਤਾਲ੍ਹੀਵਾਂ (pañjtālhīvā̃), ਪੰਤਾਲ੍ਹੀਆਂ (pantālhīā̃), ਪੰਤਾਲ੍ਹੀਵਾਂ (pantālhīvā̃)
46 ੪੬ ਛਤਾਲ਼ੀ (cḥatāḷī) ਛਤਾਲ਼੍ਹੀਆਂ (cḥatāḷhīā̃), ਛਤਾਲ੍ਹੀਵਾਂ (cḥatālhīvā̃)
47 ੪੭ ਸੰਤਾਲ਼ੀ (santāḷī) ਸੰਤਾਲ੍ਹੀਵਾਂ (santālhīvā̃), ਸੰਤਾਲ੍ਹੀਆਂ (santālhīā̃)
48 ੪੮ ਅਠਤਾਲ਼ੀ (aṭhtāḷī) ਅਠਤਾਲ੍ਹੀਵਾਂ (aṭhtālhīvā̃)
49 ੪੯ ਉਣੰਜਾ (uṇañjā) ਉਣੰਜ੍ਹਵਾਂ (uṇañjhavā̃)
50 ੫੦ ਪੰਜਾਹ (pañjāh) ਪੰਜਾਹਾਂ (pañjāhā̃), ਪੰਜਾਹਵਾਂ (pañjāhvā̃)
100 ੧੦੦ ਸੌ (sau) ਸੌਵਾਂ (sauvā̃)
1000 ੧,੦੦੦ ਹਜ਼ਾਰ (hazār) ਹਜ਼ਾਰਵਾਂ (hazāravā̃)
10000 ੧੦,੦੦੦ ਦਸ ਹਜ਼ਾਰ (das hazār)
100000 ੧,੦੦,੦੦੦ ਲੱਖ (lakh) ਲੱਖਵਾਂ (lakhvā̃)
1000000 ੧੦,੦੦,੦੦੦ ਦਸ ਲੱਖ (das lakh)
10000000 ੧,੦੦,੦੦,੦੦੦ ਕਰੋੜ (karoṛ) ਕਰੋੜਵਾਂ (karoṛavā̃)
100000000 ੧੦,੦੦,੦੦,੦੦੦ ਦਸ ਕਰੋੜ (das karoṛ)